Meanings of Punjabi words starting from ਝ

ਜੱਟਾਂ ਦਾ ਇੱਕ ਗੋਤ.


ਸੰਗ੍ਯਾ- ਚੋਟੀ. ਜੂੜਾ. ਬੋਦੀ. "ਜਾਂ ਜਮੁ ਆਇ ਝੋਟ ਪਕਰੈ." (ਆਸਾ ਕਬੀਰ) "ਲਰਹੋਂ ਕਾਲ ਝੋਟ ਧਰ ਮਾਰੋਂ" (ਸਲੋਹ)


ਦੇਖੋ, ਝਾਉਲਾ.