Meanings of Punjabi words starting from ਡ

ਕ੍ਰਿ- ਦ੍ਰਵ ਪਦਾਰਥ ਵਿੱਚ ਬੈਠਾਉਣਾ. ਡੁਬਾਣਾ. ਜਲ ਵਿੱਚ ਮਗਨ ਕਰਨਾ. ਗ਼ੋਤ਼ਾ ਦੇਣਾ. ਡੁਬਕੀ ਦੇਣੀ.


ਸੰਗ੍ਯਾ- ਗੋਤਾ. ਡੁਬਕੀ. ਟੁੱਬੀ। ੨. ਗ਼ਸ਼. ਮੂਰਛਾ.


ਡੋਬਕੇ.


ਡੋਬ ਦਿੱਤੇ. "ਦੁਬਿਧਾ ਡੋਬੇ ਪੂਰੁ." (ਸ੍ਰੀ ਮਃ ੧)


ਦੇਖੋ, ਡੂਮ. "ਡੋਮ ਚੰਡਾਰ ਮਲੇਛ ਮਨ ਸੋਇ." (ਬਿਲਾ ਰਵਿਦਾਸ)