Meanings of Punjabi words starting from ਰ

ਸੰਗ੍ਯਾ- ਰਥਖ਼ਾਨਾ.


ਰਥ ਬਣਾਉਣ ਵਾਲਾ ਕਾਰੀਗਰ.


ਦੇਖੋ, ਰਥਿਨੀ.


ਸੂਰਜ ਦਾ ਦੱਖਿਣਾਯਨ ਅਥਵਾ ਉੱਤਰਾਯਣ ਵੱਲ ਹੋਣਾ. "ਰਥੁ ਫਿਰੈ, ਛਾਇਆ ਧਨ ਤਾਕੈ." (ਤੁਖਾ ਬਾਰਹਮਾਹਾ)


ਦੇਖੋ, ਜਗੰਨਾਥ.


ਰਥਵਾਹਕ. ਰਥ ਹੱਕਣ ਵਾਲਾ. "ਇਕ ਰਥੁ, ਇਕ ਰਥਵਾਹੁ." (ਵਾਰ ਆਸਾ)


ਰਥ ਵਾਲਾ। ੨. ਰਥ ਹੱਕਣ ਵਾਲਾ.