Meanings of Punjabi words starting from ਸ

ਵਿ- ਸੰਗ- ਹੋਇਆ। ੨. ਸੰਗਤਿ ਦ੍ਵਾਰਾ. "ਲੋਹਾ ਕਾਠ ਸੰਗੋਇਆ." (ਵਾਰ ਗਉ ੧. ਮਃ ੪)


ਦੇਖੋ, ਸਾਹਸੰਗ੍ਰਾਮ, ਨਜਾਬਤ ਖਾਨ ਅਤੇ ਬੀਰੋ ਬੀਬੀ.


ਸੰਗਤਿ ਕਰਕੇ. ਸੰਗਤਿ ਵਿੱਚ. "ਉਨ ਸੰਤਨ ਕੈ ਸੰਗਿ ਸੰਗੋਰੀ." (ਗਉ ਮਃ ੫)