ਦੇਖੋ, ਸੰਹਿਤਾ. "ਬ੍ਰਹਮ ਵਾਕ੍ਯ ਕਹਿ ਸੰਘਿਤਾ ਪਰਾਪਸੰਤੀ ਜਾਪ." (ਗੁਪ੍ਰਸੂ)
ਸੰਗ੍ਯਾ- ਸੰਘ ਦੀ ਹੱਡੀ, ਜੋ ਕੰਠ ਵਿੱਚ ਉਭਰੀ ਦਿਖਾਈ ਦਿੰਦੀ ਹੈ. ਘੰਡੀ. ਦੇਖੋ, ਘੰਟਿਕਾ. Adam’s apple.
nan
ਇੱਕ ਜੱਟ ਗੋਤ੍ਰ. "ਨੰਦਾ ਸੰਘੇੜਾ ਤਿਸ ਠੌਰ." (ਗੁਪ੍ਰਸੂ)
ਰੋਪੜ ਤੋਂ ਤੇਰਾਂ ਕੋਹ ਦੱਖਣ ਇੱਕ ਪਿੰਡ, ਜੋ ਰਾਜ ਪਟਿਆਲੇ ਵਿੱਚ ਹੈ. ਕੁਰੁਛੇਤ੍ਰ ਨੂੰ ਜਾਂਦੇ ਹੋਏ ਦਸ਼ਮੇਸ਼ ਜੀ ਇਸ ਥਾਂ ਠਹਿਰੇ ਹਨ. ਪਰ ਹੁਣ ਗੁਰੁਦ੍ਵਾਰਾ ਰਾਣਵਾਂ ਵਿੱਚ ਹੈ. ਦੇਖੋ, ਰਾਣਵਾਂ.
ਸੰਘਾਰਤ (ਸੰਹਾਰਤ) ਦੀ ਥਾਂ ਇਹ ਸ਼ਬਦ ਆਇਆ ਹੈ. "ਭਾਂਤ ਭਾਂਤ ਸੰਘ੍ਰਤ ਭਯੋ ਕਛੂ ਨ ਸੰਕ ਵਿਚਾਰ." (ਚਰਿਤ੍ਰ ੧੨੫) ੨. ਸੰਹ੍ਰਿਤ. ਇਕੱਠਾ ਕੀਤਾ.
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ, ਥਾਣਾ ਬੋਹਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਦਿਸ਼ਾ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿਸ ਨਾਲ ੪. ਘੁਮਾਉਂ ਜਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਬਰੇਟਾ ਤੋਂ ਪੱਛਮ ਦੋ ਮੀਲ ਕੱਚਾ ਰਸਤਾ ਹੈ.
ਦੇਖੋ, ਸੰਕਾ। ੨. ਦੇਖੋ, ਸੰਗ.
nan