Meanings of Punjabi words starting from ਸ

ਸੰਗ੍ਯਾ- ਚੰਗੀ ਤਰਾਂ ਚਲਾਉਣ ਦੀ ਕ੍ਰਿਯਾ। ੨. ਦੇਖੋ, ਸੰਚਾਰ. "ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ." (ਵਾਰ ਗੂਜ ੨. ਮਃ ੫)


ਵਿ- ਸੰਚਾਰਿਤ. ਸੰਚਾਰ ਕੀਤੀ. ਦੇਖੋ, ਸੰਚਾਰ.


ਸੰਚਯ ਕਰਕੇ. ਜੋੜਕੇ. ਦੇਖੋ, ਸੰਜ ੨.


ਦੇਖੋ, ਸੰਜ.


ਦੇਖੋ, ਸਜੀਵ.


ਦੇਖੋ, ਸੰਜ.


ਫ਼ਾ. [سنجیدن] ਕ੍ਰਿ- ਵਜਨ ਕਰਨਾ. ਤੋਲਣਾ.


ਫ਼ਾ. [سنجیدہ] ਵਿ- ਵਜਨਦਾਰ. ੨. ਭਾਵ- ਓਛਾਪਨ ਰਹਿਤ. ਗੰਭੀਰ.


ਦੇਖੋ, ਮ੍ਰਿਤ ਸੰਜੀਵਨੀ। ੨. ਦੇਖੋ, ਕਚ. "ਪੜ੍ਹ ਸੰਜੀਵਨਿ ਤਾਹਿ ਜਿਯਾਵੈ." (ਚਰਿਤ੍ਰ ੩੨੧) "ਸਸਤ੍ਰ ਹਨੇ ਸੰਜੀਵਨੀ ਜ੍ਯੋਂ ਲਗਾਇ ਤਿਹ ਦੇਤ." (ਨਾਪ੍ਰ)