Meanings of Punjabi words starting from ਬ

ਵਤ੍‌ਸ ਨੂੰ. ਬਛਰੇ ਕੋ, "ਜੈਸੇ ਗਊ ਦੇਖਿ ਬਛਰਾਕ." (ਕਾਨ ਮਃ ੪)


ਸੰਗ੍ਯਾ- ਵਤ੍‌ਸ. ਬੱਚਾ. ਬੱਛਾ. "ਆਪੇ ਬਛਰੂ ਗਊ ਖੀਰੁ." (ਬਸੰ ਅਃ ਮਃ ੪)


ਦੇਖੋ, ਵਛਲ.


ਦੇਖੋ, ਬਛਰਾ.


ਵਤ੍‌ਸ. ਗਊ ਦਾ ਬੱਚਾ.


ਦੇਖੋ, ਬੱਛ ੬. ਅਤੇ ਵਤਸਾਸੁਰ.


ਵਾਂਛਾਵਾਨ ਹਾਂ. ਚਾਹੁੰਦਾ ਹਾਂ. ਲੋੜਦਾ ਹਾਂ. ਦੇਖੋ, ਬਾਛਾਹਾ.