ਸੰ. षडङ्ग ਦੇਖੋ, ਖਟਅੰਗ.
ਦਕ੍ਸ਼ ਸਿਮ੍ਰਿਤੀ ਵਿੱਚ ਅੱਠ ਅੰਗਾਂ ਦੀ ਥਾਂ ਯੋਗ ਦੇ ਛੀ ਅੰਗ ਲਿਖੇ ਹਨ-#ਪ੍ਰਾਣਾਯਾਮ, ਧ੍ਯਾਨ, ਪ੍ਰਤ੍ਯਾਹਾਰ, ਧਾਰਣਾ, ਤਰਕ ਅਤੇ ਸਮਾਧਿ. ਇਨ੍ਹਾਂ ਛੀ ਅੰਗਾਂ ਵਾਲਾ ਯੋਗ ਖੜੰਗਯੋਗ ਹੈ। ੨. ਯੋਗ ਦੇ ਛੀ ਕਰਮ, ਜੋ ਯੋਗ ਸਾਧਨ ਦਾ ਅੰਗ ਹਨ. ਦੇਖੋ, ਖਟ ਕਰਮ ੨.
nan
nan
nan
nan
nan
nan
nan
nan
ਖਾਦਨੰਕੁਰੁ ਦਾ ਸੰਖੇਪ. ਖਾਉ. ਖਾਹ.