Meanings of Punjabi words starting from ਸ

ਅ਼. [صندوُق] ਸੁੰਦੂਕ਼. ਬਾਕਸ. Box. ਪੇਟੀ.


(ਸੰ- ਦਿਸ਼). ਦੇਖੋ, ਸਦੇਸਾ. "ਸੁਣ ਸਾਜਨ ਪ੍ਰੇਮ ਸੰਦੇਸਰਾ." (ਵਾਰ ਗਉ ੧. ਮਃ ੪) ੨. ਸੰਦੇਸ਼ਹਰ. ਸੁਨੇਹਾ ਲੈ ਜਾਣ ਵਾਲਾ. ਦੂਤ.