nan
nan
ਕ੍ਰਿ- ਸੰਧੂਰ ਲਾਉਣਾ। ੨. ਸੰਧੂਰ ਨਾਲ ਸਿੰਗਾਰ ਕਰਨਾ. "ਆਪਿ ਆਪ ਸੰਧੂਰਏ." (ਵਡ ਛੰਤ ਮਃ ੧)
ਵਿ- ਸੰਧੂਰ ਰੰਗਾ. ਸੰਧੂਰੀਆ.
ਵਿ- ਸੰਧੂਰ ਰੰਗਾ। ੨. ਸੰਗ੍ਯਾ- ਇੱਕ ਰਾਗ, ਜਿਸ ਦਾ ਨਾਉਂ ਸਿੰਧੂਰਾ ਭੀ ਹੈ. ਸੰਗੀਤ ਵਿੱਚ ਇਸ ਨੂੰ ਹਿੰਡੋਲ ਰਾਗ ਦਾ ਪੁਤ੍ਰ ਮੰਨਿਆ ਹੈ. ਇਹ ਸੰਪੂਰਣ ਜਾਤਿ ਦਾ ਹੈ. ਅਤੇ ਵੀਰ ਰਸ ਵਧਾਉਣ ਵਾਲਾ ਹੈ. ਇਸੇ ਲਈ ਮਾਰੂ ਵਾਙ ਜੰਗ ਵਿੱਚ ਗਾਇਆ ਜਾਂਦਾ ਹੈ. ਇਸ ਵਿੱਚ ਰਿਸਭ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਇਸ ਦੇ ਗਾਉਣ ਦਾ ਵੇਲਾ ਗ੍ਯਾਰਾਂ ਘੜੀ ਦਿਨ ਚੜ੍ਹੇ ਤੋਂ ੧੫. ਘੜੀ ਤਕ ਹੈ.
nan
nan
ਦੇਖੋ, ਸੰਧਾਨ. "ਬਾਣ ਸਚਾਵਾ ਸੰਨਿਕੈ" (ਵਾਰ ਗੂਜ ੨. ਮਃ ੫) ੨. ਪਾੜ. ਨਕਬ. ਦੇਖੋ, ਸੰਧਿ ਅਤੇ ਸੰਨਿ ਤਥਾ ਸੰਨ੍ਹ। ੩. ਸੰਨਿਪਾਤ ਦੀ ਥਾਂ ਭੀ ਸੰਨ ਸ਼ਬਦ ਵਰਤਿਆ ਹੈ. "ਜਾਫਲ ਸਤਗੁਰੁ ਸਬਦ ਕਰ ਮੋਹ ਸੰਨ ਕਰ ਨਾਸ." (ਨਾਪ੍ਰ) ਦੇਖੋ, ਜਾਫਲ। ੪. ਸੰ. सन्न ਵਿ- ਨਾਸ਼ ਹੋਇਆ। ੫. ਥੱਕਿਆ. ੬. ਡੁੱਬਿਆ.
ਸੰ. ਸੰ- ਨਹ. ਚੰਗੀ ਤਰਾਂ ਬੰਨ੍ਹਣ ਦੀ ਕ੍ਰਿਯਾ. ਕਸਕੇ ਬੰਨ੍ਹਣਾ। ੨. ਘੋੜੇ ਆਦਿ ਨੂੰ ਰੱਥ ਗੱਡੀ ਵਿੱਚ ਚੰਗੀ ਤਰਾਂ ਜੋਤਣ ਦੀ ਕ੍ਰਿਯਾ.