ਅਨੁ- ਡਿਗਣ ਅਥਵਾ ਕਿਸੇ ਵਸਤੁ ਦੇ ਪਾਟਣ ਤੋਂ ਹੋਇਆ ਸ਼ਬਦ.
nan
ਸੰਗ੍ਯਾ- ਪਟਾਕ ਸ਼ਬਦ। ੨. ਜਿਸ ਤੋਂ ਪਟਾਕ ਸ਼ਬਦ ਉਪਜੇ ਐਸੀ ਵਸਤੁ, ਜੈਸੇ- ਆਤਸ਼ਬਾਜ਼ੀ ਦਾ ਪਟਾਕਾ.
ਕ੍ਰਿ- ਭਰਵਾਉਣਾ. ਅਟਵਾਉਣਾ। ੨. ਖੁਦਵਾਉਣਾ. ਪੁਟਵਾਉਣਾ।