same as ਮਸੀਤ
ਅ਼. [مسجِد] ਸੰਗ੍ਯਾ- ਸਿਜਦਾ (ਪ੍ਰਣਾਮ) ਕਰਨ ਦੀ ਥਾਂ. ਕਰਤਾਰ ਅੱਗੇ ਮੱਥਾ ਟੇਕਣ ਦਾ ਅਸਥਾਨ। ੨. ਮਸੀਤ. ਮੁਸਲਮਾਨਾ ਦਾ ਧਰਮਮੰਦਿਰ, ਜਿੱਥੇ ਨਮਾਜ਼ ਵੇਲੇ ਮੱਥਾ ਟੇਕਦੇ ਹਨ.
ਪ੍ਰਾ- ਮਸ੍ਟ. ਸੰਗ੍ਯਾ- ਖ਼ਾਮੋਸ਼. ਚੁੱਪ.
ਦੇਖੋ, ਮਸਟ.
ਪ੍ਰਾ. ਮਸ੍ਟਿ. ਸੰਗ੍ਯਾ- ਖ਼ਾਮੋਸ਼ੀ. ਨਾ ਬੋਲਣ ਦਾ ਭਾਵ. "ਮਿਲੈ ਅਸੰਤੁ, ਮਸਟਿ ਕਰਿ ਰਹੀਐ." (ਗੌਂਡ ਕਬੀਰ)਼
same as ਮੁਸ਼ਟੰਡਾ
ਫ਼ਾ. [مست] ਮਸ੍ਤ ਵਿ- ਨਸ਼ੇ, ਪ੍ਰੇਮ ਅਥਵਾ ਅਭਿਮਾਨ ਵਿੱਚ ਮਤਵਾਲਾ. "ਗਰੀਬ ਮਸਤ ਸਭੁ ਲੋਕੁ ਸਿਧਾਸੀ." (ਮਃ ੫. ਵਾਰ ਮਾਰੂ ੨) ਹੰਕਾਰੀ ਅਤੇ ਗਰੀਬ। ੨. ਮਸ੍ਤਕ (ਮੱਥੇ) ਦਾ ਸੰਖੇਪ. "ਮਸਤ ਪੁਨੀਤ ਸੰਤਧੂਰਾਵਾ." (ਸਾਰ ਮਃ ੫); ਦੇਖੋ, ਮਸਤ.
same as ਮੱਥਾ
to hold one's head high
ਦੇਖੋ, ਮੱਥਾ ਸੁੰਘਣਾ.
same as ਮੱਥਾ ਟੇਕਣਾ under ਮੱਥਾ
ਸਿਰ ਦਾ ਮਾਨ। ੨. ਮਸ੍ਤਕਮਣਿ. ਸਿਰ ਨੂੰ ਸ਼ੋਭਾ ਦੇਣ ਵਾਲਾ ਰਤਨ. ਚੂੜਾਮਣਿ. "ਹਰਿ ਮਸਤਕਮਾਣਾ ਰਾਮ." (ਬਿਲਾ ਛੰਤ ਮਃ ੪)