Meanings of Punjabi words starting from ਹ

ਦੇਖੋ, ਨਿਰਮੋਹਗੜ੍ਹ.


ਦੇਖੋ, ਹਲ ਧਰ। ੨. ਦੇਖੋ, ਹਰਿਧਰ.


ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ." (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। ੨. ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ) ੩. ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। ੪. ਹਿਰਣ੍ਯ. ਸੁਵਰਣ. ਸੋਨਾ.


ਦੇਖੋ, ਹਿਰਨਕਸਪ.


ਦੇਖੋ, ਹਰਨ ੧.


ਦੇਖੋ, ਹਰਣਾ.


ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਿ ਹਰਨਾਖਸ ਹਰੇ ਪਰਾਨ." (ਗੌਂਡ (ਨਾਮਦੇਵ) "ਹਰਨਾਖਸੁ ਜਿਨਿ ਨਖਹ ਬਿਦਾਰਿਓ." (ਭੈਰ ਨਾਮਦੇਵ)


ਹਰਣਾਖਸ ਨੇ. "ਪ੍ਰਹਿਲਾਦ. ਜਨ ਹਰਨਾਖਿ ਪਕਰਿਆ." (ਮਾਲੀ ਮਃ ੪)


ਦੇਖੋ, ਹਰਣਖ ਅਤੇ ਪ੍ਰਹਿਲਾਦ.