Meanings of Punjabi words starting from ਸ

ਦੇਖੋ, ਸੰਬਾਦ.


ਦੇਖੋ, ਸੰਬਾਦੀ। ੨. ਸੰਗੀਤ ਅਨੁਸਾਰ ਉਹ ਸ੍ਵਰ, ਜੋ ਰਾਗ ਦਾ ਨਿਰਵਾਹ ਕਰੇ, ਅਰਥਾਤ ਰਾਗ ਦਾ ਸਰੂਪ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ, ਜੈਸੇ ਭੈਰਵ ਵਿੱਚ ਰਿਖਭ (ਰਿਸਭ) ਸੰਵਾਦੀ ਹੈ. ਦੇਖੋ, ਸ੍ਵਰ.


ਸੰ. संव्यान ਸੰਗ੍ਯਾ- ਸ਼ਰੀਰ ਢਕਣ ਦਾ ਵਸਤ੍ਰ. ਚਾਦਰ. "ਤਾਨ ਸੰਵ੍ਯਾਨ ਸਰੀਰ ਕੇ ਊਪਰ." (ਨਾਪ੍ਰ) "ਸੰਵ੍ਯਾਨਾ ਸੁੰਦਰ ਸਜੈ". (ਨਾਪ੍ਰ)


ਸੰ. ਸੰਗ੍ਯਾ ਚੰਗੀ ਤਰਾਂ ਜਾਨਣ ਦੀ ਕ੍ਰਿਯਾ। ੨. ਪ੍ਰਗਟ ਕਰਨਾ.