Meanings of Punjabi words starting from ਸ

ਕਾਮ ਸ਼ਾਸਤ੍ਰ ਅਨੁਸਾਰ ਇਸਤ੍ਰੀ ਦੇ ਚਾਰ ਭੇਦ. ਦੇਖੋ, ਨਾਰੀ.


ਦੇਖੋ, ਇਸਤ੍ਰੀ ਜਿਤ.


ਸੰ. ਧਾ- ਉਸਤਤਿ ਕਰਨਾ. ਪੂਜਾ ਕਰਨਾ. ਸੇਵਾ ਕਰਨਾ. ਇਸੇ ਧਾਤੁ ਤੋਂ ਸ੍‍ਤੁਤਿ ਸ੍ਤੋਤ੍ਰ ਆਦਿ ਸ਼ਬਦ ਬਣਦੇ ਹਨ.


ਸੰ. ਸੰਗ੍ਯਾ- ਸਤੂਨ. ਥਮਲਾ. ਖੰਭਾ.