Meanings of Punjabi words starting from ਸ

ਸੰ. ਸੰਗ੍ਯਾ- ਰੋਕਣਾ. ਥੰਮਣਾ. ਠਹਿਰਾਉਣਾ। ੨. ਰੁਕਾਵਟ. ਅਟਕਾਉ। ੩. ਜੜ੍ਹ ਕਰਨਾ। ੪. ਕਾਮ ਦਾ ਇੱਕ ਵਾਣ.


ਸੰ. स्तृ ਧਾ- ਫੈਲਾਉਣਾ. ਢਕਣਾ। ੨. ਦੇਖੋ, ਇਸਤ੍ਰੀ.


ਸੰ. ਵਿ- ਸ੍‌ਥਿਤ ਹੋਣ ਵਾਲਾ. ਠਹਿਰਨ ਵਾਲਾ. ਇਹ ਸ਼ਬਦਾਂ ਦੇ ਅੰਤ ਜੋੜਿਆ ਜਾਂਦਾ ਹੈ, ਜਿਵੇਂ- ਕੂਟਸ੍‍ਥ, ਗ੍ਰਿਹਸ੍‍ਥ, ਮਾਰਗਸ੍‍ਥ ਆਦਿ.


ਸੰ स्थग् या- ਢਕਣਾ. ਆਛਾਦਨ ਕਰਨਾ. ਥਕਣਾ. ਠਹਿਰਨਾ. ਦੇਖੋ, ਥਕਣਾ.


ਦੇਖੋ, ਅਸਥਲ.


ਸੰ. ਵਿ- ਅਚਲ. ਕਾਇਮ। ੨. ਬੁੱਢਾ। ੩. ਸੰਗ੍ਯਾ- ਬ੍ਰਹਮਾ. ਚਤੁਰਾਨਨ.


ਸੰ. ਧਾ- ਠਹਿਰਨਾ. ਖੜਾ ਰਹਿਣਾ. ਰੁਕਣਾ. ਉਪੱਰ ਚੜ੍ਹਨਾ. ਪਾਸ ਹੋਣਾ.


ਦੇਖੋ, ਅਸਥਾਈ.