Meanings of Punjabi words starting from ਸ

ਦੇਖੋ, ਅਸਥਵਾਰ.


ਦੇਖੋ, ਅਸਥਿਤ ਅਤੇ ਇਸਥਿਤ.


ਦੇਖੋ, ਅਸਥਿਤਿ ਅਤੇ ਇਸਥਿਤਿ.


ਦੇਖੋ, ਅਸਥਿਰ ਅਤੇ ਇਸਥਿਰ.


ਸੰ. ਸੰਗ੍ਯਾ- ਠਹਿਰਾਉ. ਸ੍‌ਥਿਰ ਭਾਵ. ਕਾਇਮੀ. ਅਚਲਪਨ.


ਦੇਖੋ, ਅਸਥੂਲ.


ਦੇਖੋ, ਥੜਾ.


ਧਾ- ਸਨਾਨ ਕਰਨਾ. ਨ੍ਹਾਉਣਾ. ਸ਼ੁੱਧ ਹੋਣਾ.


ਦੇਖੋ, ਇਸਨਾਨ.


ਸੰ. ਸੰਗ੍ਯਾ- ਪੱਠਾ. ਰਗ.


ਸੰ. स्निह ਧਾ- ਪ੍ਰੇਮ ਕਰਨਾ. ਮਿਤ੍ਰਤਾ ਕਰਨਾ. ਚਿਕਨਾ ਹੋਣਾ. ਦੇਖੋ, ਸਨੇਹ.


ਦੇਖੋ, ਸਨਿਗਧ.