Meanings of Punjabi words starting from ਸ

ਦੇਖੋ, ਸਨੇਹ. "ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ." (ਸਹਸ ਮਃ ੫)


ਦੇਖੋ, ਸਨੇਹੀ.


ਸੰ. स्यर्ध् ਧਾ- ਈਰਖਾ ਕਰਨਾ. ਦੂਸਰੇ ਦਾ ਭਲਾ ਨਾ ਚਾਹੁਣਾ.


ਸੰ. स्पन्द ਧਾ- ਉਛਲਨਾ. ਕੰਬਣਾ. ਥਰਥਰਾਉਣਾ. ਜਾਣਾ.


ਸੰ. स्पृश ਧਾ- ਛੁਹਿਣਾ. ਸੰਯੋਗ ਕਰਨਾ.


ਸੰ. स्पृह ਧਾ- ਇੱਛਾ ਕਰਨਾ. ਚਾਹੁਣਾ.


ਦੇਖੋ, ਸਫਟਕ.


ਸ੍ਵਰਣ (ਸੋਨੇ) ਦਾ ਬੁਲਬੁਲਾ। ੨. ਖਿੜਨਾ. ਵਿਕਾਸ਼। ੩. ਵਿ- ਚੌੜਾ.


ਸੰ. स्फुट् ਧਾ- ਖਿੜਨਾ. ਕਤਰਨਾ. ਛੇਕਣਾ। ੨. ਵਿ- ਖਿੜਿਆ ਹੋਇਆ। ੩. ਜਾਹਿਰ. ਪ੍ਰਤੱਖ.


ਸੰ. स्फुर् ਧਾ- ਹਿਲਣਾ. ਜਾਣਾ. ਫੈਲਣਾ. ਸੁੱਜਣਾ.


ਦੇਖੋ, ਫੁਰਣਾ.


ਸ਼ੰ. ਸੰਗ੍ਯਾ- ਅਭਿਮਾਨ। ੨. ਹੈਰਾਨੀ. ਅਚਰਜ