Meanings of Punjabi words starting from ਸ

ਦੇਖੋ, ਸਮਰ ੨.


ਦੇਖੋ, ਸਿਮਰਣ। ੨. ਇੱਕ ਸ਼ਬਦਾਲੰਕਾਰ. ਜਾਣੇ ਹੋਏ ਪਦਾਰਥ ਤੁੱਲ ਕਿਸੀ ਦੂਜੀ ਵਸਤੂ ਨੂੰ ਵੇਖਕੇ ਉਸ ਦੀ ਸਿਮ੍ਰਿਤਿ ਹੋਣੀ "ਸ੍‍ਮਰਣ" ਅਲੰਕਾਰ ਹੈ.#ਉਦਾਹਰਣ-#ਸ੍ਰੀ ਨਾਨਕ ਦਰਬਾਰ ਮੇ ਸੁਨ ਮਰਦਾਨਾ ਤਾਨ,#ਸਭ ਦੇਵਨ ਸਮਰਣ ਕਿਯੋ ਹਾਹਾ ਹੂਹੂ ਗਾਨ.#ਚਖ ਚੌਂਧਕ ਚਪਲਾ ਚਮਕ ਪਾਵਸ ਸਮਯ ਨਿਹਾਰ,#ਯਾਦਾਈ ਦਸ਼ਮੇਸ਼ ਕੀ ਤੇਜਪੁੰਜ ਤਰਵਾਰ.


ਦੇਖੋ, ਸਮਰਾਰਿ.


ਦੇਖੋ, ਸਮਾਰਤ.


ਸੰ. स्मृ. या- ਯਾਦ ਕਰਨਾ. ਖਬਰਦਾਰੀ ਕਰਨਾ. ਪਾਲਨ ਕਰਨਾ.


ਸੰ. स्मृत ਵਿ- ਯਾਦ ਕੀਤਾ ਹੋਇਆ। ੨. ਸੰਗ੍ਯਾ- ਯਾਦ ਆਈ ਬਾਤ.


ਦੇਖੋ, ਸਿਮ੍ਰਿਤਿ.