Meanings of Punjabi words starting from ਸ

ਦੇਖੋ, ਸ੍ਰੀ ੫. ਅਤੇ ਰਾਮਾਨੁਜ.


ਦੇਖੋ, ਸ੍ਰੀ ਗੋਬਿੰਦਪੁਰ.


ਦੇਖੋ, ਸਰੀਕ. "ਨ੍ਰਿ ਸ੍ਰੀਕ ਹੈ." (ਜਾਪੁ) ਅਕਾਲ ਸ਼ਰੀਕ ਰਹਿਤ ਹੈ। ੨. ਸੰ. ਸ਼੍ਰੀਕ. ਸੁੰਦਰਤਾ. ਖੂਬਸੂਰਤੀ.