Meanings of Punjabi words starting from ਸ

ਦੇਖੋ, ਸ੍ਰੋਣ ਅਤੇ ਸ੍ਰੋਣਤ। ੨. ਸ਼੍ਰਵਣ. ਕੰਨ. "ਘ੍ਰਾਣ ਸਹਸ੍ਰ ਅਘ੍ਰਾਣ, ਅਸ੍ਰੌਣ ਸ ਸ੍ਰੌਣ." (ਨਾਪ੍ਰ) ਹਜਾਰਾਂ ਨਾਸਿਕਾ ਹਨ ਇਸ ਪੁਰ ਭੀ ਬਿਨਾ ਨਾਸਿਕਾ, ਕੰਨ ਰਹਿਤ ਅਰ ਫਿਰ ਭੀ ਕੰਨਾਂ ਸਹਿਤ.


ਦੇਖੋ, ਸ੍ਰੋਣਤ.


ਦੇਖੋ, ਸ੍ਰੌਣਤਬਿੰਦੁ. "ਸ੍ਰੋਣਤਬਿੰਦ ਸੋਂ ਚੰਡ ਪ੍ਰਚੰਡ ਸੁ ਜੁੱਧ ਕਰ੍ਯੋ." (ਚੰਡੀ ੧)