Meanings of Punjabi words starting from ਖ

ਦੇਖੋ, ਖਾਕ. "ਖਾਕੁ ਲੋੜੇਦਾ ਤੰਨਿਖੇ." (ਵਾਰ ਮਾਰੂ ੨. ਮਃ ੫)


ਖਾਕ ਸ਼ਬਦ ਨਾਲ ਦੁਲੈਂਕੇ ਸੰਬੰਧ ਬੋਧਕ ਹਨ. ਖਾਕ ਦੇ "ਖਿਨ ਮਹਿ ਰੁਲਤਾ ਖਾਕੂ ਨਾਲਿ." (ਗੌਂਡ ਮਃ ੫) ੨. ਵਿ- ਖ਼ਾਕ ਦਾ ਬਣਿਆ ਹੋਇਆ. "ਖਾਕੂ ਖਾਕ ਰਲੈ." (ਬਿਲਾ ਅਃ ਮਃ ੧) ੩. ਸੰਗ੍ਯਾ- ਪ੍ਰਿਥਿਵੀ. ਦੇਖੋ, ਖ਼ਾਕ ੨. "ਖਾਕੂ ਜੇਡੁ ਨ ਕੋਇ." (ਸ. ਫਰੀਦ)


ਸੰਗ੍ਯਾ- ਦੋਹਾਂ ਬੁਲ੍ਹਾਂ ਦੀ ਸੰਧਿ ਦਾ ਅਸਥਾਨ। ੨. ਦੇਖੋ, ਖਾਕ.


ਦੇਖੋ, ਖੜਗ। ੨. ਖਗ. ਤੀਰ. ਜੋ ਖ (ਆਕਾਸ਼) ਵਿਚ ਗ (ਗਮਨ) ਕਰਦਾ ਹੈ. "ਛੁਟਗਯੋ ਸਰਪ ਸਮ ਜਾਇ ਲਾਗ। ਜੱਟ ਭੁਜਾਨ ਕੇ ਬੀਚ ਖਾਗ." (ਗੁਪ੍ਰਸੂ)


ਦੇਖੋ, ਖਚਿਤ.


ਦੇਖੋ, ਖਾਜ ੧.