Meanings of Punjabi words starting from ਦ

ਵਿ- ਵਡੀਆਂ ਦਾੜ੍ਹਾਂ ਵਾਲਾ। ੨. ਸੰਗ੍ਯਾ- ਇੱਕ ਦੈਤ, ਜੋ ਸਤ੍ਯਸੰਧ ਰਾਜੇ ਨਾਲ ਲੜਿਆ, ਦੇਖੋ, ਚੌਪਈ। ੩. ਵਰਾਹ ਅਵਤਾਰ, ਜਿਸ ਦੀਆਂ ਹੁਡਾਂ ਬਹੁਤ ਵਡੀਆਂ ਸਨ.


ਮਜਬੂਤ. ਮੁੱਠ (ਕ਼ਬਜੇ) ਵਾਲਾ ਖੜਗ। ੨. ਕੰਜੂਸ, ਜੋ ਮੁੱਠ ਨਹੀਂ ਖੋਲ੍ਹਦਾ.


(ਸ੍ਰੀ ਅਃ ਮਃ ੧) ਦਰ ਰਸੀਦਹ ਦਰਵੇਸ਼. ਕਰਤਾਰ ਦੇ ਦਰ ਪੁੱਜਾ ਹੋਇਆ ਸੰਤ.


ਕਰਤਾਰ ਦੇ ਦਰ ਦੀ ਅਨੰਨ ਭਗਤੀ. ਉਸ ਦੇ ਦਰ ਤੋਂ ਛੁੱਟ ਹੋਰ ਦੇ ਦਰ ਦੀ ਆਸ ਦਾ ਤ੍ਯਾਗ.