Meanings of Punjabi words starting from ਨ

ਵਿ- ਨਯ (ਨੀਤਿ) ਪਾਲਨ ਵਾਲਾ. ਨੀਤਿ ਪਾਲਕ। ੨. ਦੇਖੋ, ਨੇਪਾਲ.


ਦੇਖੋ, ਨਿਯਰਜ਼ਦ.


ਵਿ- ਨਵ. ਨਵੀਨ. ਨਵਾਂ.


ਦੇਖੋ, ਨ੍ਯਾਯ.


ਦੇਖੋ, ਨ੍ਯਾਸ.


ਦੇਖੋ, ਨਿਆਜ ਅਤੇ ਨਿਆਜੀ.


ਫ਼ਾ. [نیام] ਸੰਗ੍ਯਾ- ਗਿਲਾਫ਼. ਕੋਸ਼. ਖੋਲ. ਹਿੰਦੀ ਅਤੇ ਪੰਜਾਬੀ ਵਿੱਚ ਇਸੇ ਦਾ ਰੂਪ "ਮਿਆਨ" ਹੋ ਗਿਆ ਹੈ. Sheath.


ਦੇਖੋ, ਨ੍ਯਾਯ.