Meanings of Punjabi words starting from ਪ

ਪਸ਼੍ਟਿਮ ਦੇਸ਼ ਵਿੱਚ ਹੈ ਜਿਸਦਾ ਸ੍‍ਥਾਨ. (ਸ੍‍ਥਾਨ). ਉੱਤਰ ਪੱਛਮ ਨਿਵਾਸੀ ਲੋਕ।#੨. ਦੇਖੋ, ਅਫ਼ਗ਼ਾਨ. "ਮੁਗਲ ਪਠਾਣਾ ਭਈ ਲੜਾਈ." (ਆਸਾ ਅਃ ਮਃ ੧)


ਦੇਖੋ, ਪਥਾਨੀਆ.


ਕ੍ਰਿ- (ਪ੍ਰਸਥਾਨ) ਕਰਾਉਣਾ. ਭੇਜਣਾ.


ਵਿ- ਭੇਜਿਆ ਹੋਇਆ। ੨. ਸੰ. ਪੜ੍ਹਿਆ ਹੋਇਆ। ੩. ਉੱਚਾਰਣ ਕੀਤਾ।