nan
ਸੰਗ੍ਯਾ- ਵਾਦਿਤ੍ਰ. ਵਾਜਾ. "ਬੱਜੇ ਬਜੰਤ." (ਵਿਚਿਤ੍ਰ)
ਵਿ- ਵਾਦਿਤ੍ਰ (ਵਾਜਾ) ਵਜਾਉਣ ਵਾਲਾ. ਵਾਦ੍ਯਯੰਤ੍ਰੀ (ਅਥਵਾ ਵਾਦਿਤ੍ਰੀ). ਯੰਤ੍ਰਵਾਦਕ.
ਦੇਖੋ, ਬਜਰ ਅਤੇ ਵਜ੍ਰ.
ਡਿੰਗ. ਵਜ੍ਰ ਜੇਹੀ ਹੈ ਚੁੰਜ ਜਿਸ ਦੀ, ਗਰੁੜ.
ਸੰਗ੍ਯਾ- ਵਜ੍ਰ ਦੇ ਧਾਰਨ ਵਾਲਾ ਇੰਦ੍ਰ. ਵਜ੍ਰਧਾਰੀ.
ਸੰਗ੍ਯਾ- ਵਜ੍ਰਧਰ (ਇੰਦ੍ਰ) ਦਾ ਈਸ਼ (ਕਸ਼੍ਯਪ), ਉਸ ਦੀ ਪ੍ਰਿਥਿਵੀ (ਸਨਾਮਾ)
nan
ਸੰਗ੍ਯਾ- ਵਜ੍ਰਪਾਣਿ. ਜਿਸ ਦੇ ਹੱਥ ਵਜ੍ਰ ਹੈ. ਇੰਦ੍ਰ. "ਦੀਨੀ ਰਾਜਧਾਨੀ ਬਜ੍ਰਪਾਨੀ ਕੋ ਕ੍ਰਿਪਾਨਪਾਨੀ." (ਨਾਪ੍ਰ)
ਸੰਗ੍ਯਾ- ਕਠੋਰ ਹੈ ਚਿੱਤ ਜਿਸ ਦਾ ਐਸਾ ਪੁਰਖ. ਸੰਗਦਿਲ. "ਬਜ੍ਰਪ੍ਰਾਣੀ ਨ ਉਧਾਰ ਹੈ." (ਭਾਗੁ ਕ)
ਵਿ- ਵਜ੍ਰ ਜੇਹੀ ਹੈ ਅਵਘਾਤ (ਸੱਟ) ਜਿਸ ਦੀ ਵਜ੍ਰ ਸਮਾਨ ਚੋਟ ਵਾਲਾ. "ਹਣੇ ਬਾਣ ਬਜ੍ਰਾਵਘਾਤ." (ਰਾਮਾਵ)
ਸੰ. वजा्ि्रन्. ਵਿ- ਵਜ੍ਰ ਵਾਲਾ। ੨. ਸੰਗ੍ਯਾ- ਇੰਦ੍ਰ.