nan
ਦੇਖੋ, ਖਾਤਿਰ.
ਦੇਖੋ, ਖਾਤਿਰ.
nan
nan
ਦੇਖੋ, ਖਾਤਿਰਜਮਾ.
nan
nan
ਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤਾ." (ਦੇਵ ਮਃ ੫) "ਸਭਿ ਦੋਖਹਿ ਖਾਤਾ." (ਗਉ ਵਾਰ ੨. ਮਃ ੫) ੨. ਸੰਗ੍ਯਾ- ਖਾਤ. ਟੋਆ. "ਮਨਮੁਖਿ ਦੁਖੁ ਖਾਤਾ." (ਵਾਰ ਗੂਜ ੧. ਮਃ ੩) ੩. ਬਾਣੀਏ ਦਾ ਰੋਜ਼ਨਾਮਚਾ। ੪. ਹਿਸਾਬ ਦੀ ਮੱਦ.
ਅ਼. [خاتِم] ਵਿ- ਖ਼ਤਮ ਕਰਨ ਵਾਲਾ. ਅੰਤ ਕਰਤਾ.
ਦੇਖੋ, ਖਾਤਮਾ। ੨. ਭਾਈ ਨੰਦ ਲਾਲ ਜੀ ਦੀ ਰਚੀ ਇੱਕ ਪੁਸਤਕ. ਦੇਖੋ, ਨੰਦਲਾਲ ਭਾਈ.