Meanings of Punjabi words starting from ਦ

ਫ਼ਾ. [دروُن] ਕ੍ਰਿ. ਵਿ- ਅੰਦਰ. ਭੀਤਰ. ਵਿੱਚ। ੨. ਸੰਗ੍ਯਾ- ਦਿਲ. ਰਿਦਾ.


ਦਰਬਾਰ ਵਿੱਚ. "ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ." (ਆਸਾ ਮਃ ੫) ਕਰਤਾਰ ਦੇ ਦ੍ਵਾਰ ਅਤੇ ਦਰਬਾਰ ਵਿੱਚ.


ਬੇਲ ਬੂਟੇ ਨਾਲ ਛਪੀ ਹੋਈ ਮਲਮਲ। ੨. ਦੇਖੋ, ਅੰ. Dress.


ਅੰ. Dress. ਡ੍ਰੇਸ. ਸੰਗ੍ਯਾ- ਤਿਆਰੀ. ਦ਼ਰੁਸ੍ਤੀ.


ਫ਼ਾ. [دریغ] ਸੰਗ੍ਯਾ- ਕਮੀ. ਕਸਰ। ੨. ਅਫ਼ਸੋਸ. ਸ਼ੋਕ। ੩. ਸੰਕੋਚ. ਸਲੂਕ ਵਿੱਚ ਤੰਗੀ.