Meanings of Punjabi words starting from ਭ

ਵਿ- ਭਾਸ (ਪ੍ਰਕਾਸ਼) ਕਰਨ ਵਾਲਾ। ੨. ਸੰ. ਭਾਸ਼੍ਯਕਾਰ. ਗ੍ਰੰਥ ਦੀ ਟੀਕਾ ਕਰਨ ਵਾਲਾ. ਵ੍ਯਾਖ੍ਯਾ ਕਰਤਾ.


ਦੇਖੋ, ਭਾਸਨ ਅਤੇ ਭਾਖਣ.


ਸੰ. ਸੰਗ੍ਯਾ- ਚਮਕਣ ਦਾ ਭਾਵ. ਪ੍ਰਕਾਸ਼ਣਾ। ੨. ਦੇਖੋ, ਭਾਖਣ.


ਸੰ. ਵਿ- ਚਮਕੀਲਾ. ਦੇਖੋ, ਭਾਸ। ੨. ਸੰਗ੍ਯਾ- ਸੂਰਜ. ਪ੍ਰਭਾਕਰ। ੩. ਅਗਨਿ.


ਦੇਖੋ, ਭਾਖਾ.