Meanings of Punjabi words starting from ਭ

ਦੇਖੋ, ਚਿਤ੍ਰ ਦਾ ਅੰਗ (ਹ).


ਵਿ- ਪ੍ਰਕਾਸ਼ਿਤ। ੨. ਭਾਸਿਤ. ਕਿਹਾ ਹੋਇਆ.


ਪ੍ਰਕਾਸ਼ੀ. ਚਮਕੀ. ਦੇਖੋ, ਭਾਸ। ੨. ਸੰ. भाषिन- ਭਾਸੀ. ਕਹਿਣ ਵਾਲਾ। ੩. ਸੰ. भासिन्. ਚਮਕਣ ਵਾਲਾ.


ਦੇਖੋ, ਭਾਸ। ੨. ਸੰ. ਸੂਰਯ. ਪ੍ਰਭਾਕਰ.


ਪ੍ਰਕਾਸ਼ੈ, "ਗੁਰੁਤਾ ਭਾਸੈ ਬਿਦਿਤ ਜਗ." (ਗੁਪ੍ਰਸੂ) ਦੇਖੋ, ਭਾਸ.