Meanings of Punjabi words starting from ਘ

ਦੇਖੋ, ਘੁਸ ਧਾ ਅਤੇ ਘੋਖ ਸ਼ਬਦ.


ਸੰ. ਘੋਸ. ਸੰਗ੍ਯਾ- ਗਰਜਨ ਦਾ ਸ਼ਬਦ. ਉੱਚੀ ਧੁਨਿ. "ਹੋਤ ਘੋਖ ਜਿਂਹ ਗਰਜ ਸੁਹਾਵਤ." (ਨਾਪ੍ਰ) ੨. ਅਹੀਰਾਂ ਦੀ ਬਸਤੀ, ਜਿੱਥੇ ਗਾਈਆਂ ਘੋਸ ਕਰਦੀਆਂ (ਰੰਭਦੀਆਂ) ਹਨ। ੩. ਬੰਗਾਲੀ ਕਾਯਸ੍‍ਥਾਂ ਦੀ ਇੱਕ ਜਾਤਿ.