ਦੇਖੋ, ਫਜੂਲ.
ਦੇਖੋ, ਫੁੱਟ। ੨. ਇੱਕ ਪ੍ਰਕਾਰ ਦੀ ਮੋਟੀ ਕੱਕੜੀ ਜੋ ਖਰਬੂਜੇ ਜੇਹੀ ਹੁੰਦੀ ਹੈ, ਅਰ ਪੱਕਣ ਪੁਰ ਫਟ ਜਾਂਦੀ ਹੈ। ੩. ਅੰ. foot ਗਜ਼ ਦਾ ਤੀਜਾ ਹਿੱਸਾ. ਬਾਰਾਂ ਇੰਚ ਦਾ ਮਾਪ.
ਸੰਗ੍ਯਾ- ਫੁੱਟਣ ਦੀ ਕ੍ਰਿਯਾ। ੨. ਵੈਰ. ਵਿਰੱਧ. ਫੂਟ। ੩. ਦੇਖੋ, ਫੁਟ.

ਵਿ- ਜਿਸ ਦਾ ਜੋੜਾ ਨਹੀਂ. ਵਾਧੂ। ੨. ਅਲਗ. ਜੁਦਾ.