Meanings of Punjabi words starting from ਛ

ਸੰਗ੍ਯਾ- ਛੋਕਰਾ. ਸ਼ਾਕਵ. ਬੱਚਾ. "ਛੀਟਨ ਤੇ ਛੁਕਰਾਨ ਲਰਾਵੈਂ." (ਗੁਪ੍ਰਸੂ)


ਵਿ- ਛੂਛਾ. ਖ਼ਾਲੀ. "ਛੁੱਛ ਕਿਕਾਣ." (ਚੰਡੀ ੨) ੨. ਸ੍ਵੱਛ. ਨਿਰਮਲ. ਸਾਫ਼। ੩. ਦੇਖੋ, ਛੂਛ ੩.


ਦੇਖੋ, ਛਛੂੰਦਰ.


ਸੰ. छुट् ਧਾ- ਕਤਰਨਾ, ਤੋੜਨਾ, ਢਕਣਾ.