Meanings of Punjabi words starting from ਦ

ਦੇਖੋ, ਦਲਵਿਦਾਰ.


ਦਲਲੀਏ. ਦਲਦਿੱਤੇ. "ਸਭ ਦਾਲਦ ਦੁਖ ਦਲਲੇ." (ਨਟ ਮਃ ੪)


ਦੇਖੋ, ਬਿਹਾਰ ਬ੍ਰਿੰਦਾਬਨ ਅਤੇ ਰਾਧਾ ਸ੍ਵਾਮੀ.


ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸਵਾਰੀ ਦਾ ਇੱਕ ਖ਼ਾਸ ਘੋੜਾ. ਆਨੰਦਪੁਰ ਦੇ ਕਈ ਜੰਗਾਂ ਵਿੱਚ ਦਸ਼ਮੇਸ਼ ਇਸ ਤੇ ਸਵਾਰ ਹੋਕੇ ਜੰਗ ਕਰਦੇ ਰਹੇ ਹਨ.