Meanings of Punjabi words starting from ਬ

ਦੇਖੋ, ਭਟਿੰਡਾ.


ਵਿ- ਵਡਾ. "ਬਡ ਪਰਤਾਪੁ ਸੁਨਿਓ ਪ੍ਰਭੁ ਤੁਮਰੋ." (ਬਿਲਾ ਮਃ ੫)


ਵਿ- ਵਡੀਆਂ ਹਨ ਅਕ੍ਸ਼ਿ (ਅੱਖਾਂ) ਜਿਸ ਦੀਆਂ. "ਵਿਸ਼ਾਲਨੇਤ੍ਰ. "ਬਡਆਛ ਬਡੀ ਛਬਿ ਪਾਵਹਿਂ ਗੇ." (ਕਲਕੀ)


ਦੇਖੋ, ਵਡਹੰਸ.