Meanings of Punjabi words starting from ਵ

ਸੰ. ਸੰਗ੍ਯਾ- ਕੌਡੀ. ਕਪਰ੍‍ਦ। ੨. ਰੱਸੀ. ਰੱਜੁ.


ਕੌਡੀ. ਦੇਖੋ, ਵਰਾਟ.


ਪਤਿਤ. ਆਪਣੇ ਕਰਮ ਤੋਂ ਡਿੱਗਾ ਹੋਇਆ। ੨. ਵ੍ਰਤ ਸੰਬੰਧੀ.