Meanings of Punjabi words starting from ਘ

ਕ੍ਰਿ- ਰਗੜਨਾ. ਪੀਸਣਾ. ਦੇਖੋ, ਘੁਟ ਧਾ। ੨. ਦੇਖੋ, ਘੇਸਲਾ ੨. ਅਤੇ ਘੋਟਨਾ ੨.


ਦੇਖੋ, ਘੋਟਣਾ ਅਤੇ ਘੁਟ ਧਾ। ੨. ਸੰਗ੍ਯਾ- ਸੋਟਾ, ਜਿਸ ਨਾਲ ਘੋਟੀਏ. "ਭਾਂਗਘੋਟਨਾ ਹਾਥ ਸੰਭਾਰਾ." (ਚਰਿਤ੍ਰ ੩੮੦)


ਸੰਗ੍ਯਾ- ਘੋਟਣ ਦਾ ਸੰਦ। ੨. ਘੋਟਣ ਦੀ ਕ੍ਰਿਯਾ.


ਘੋਟਨੇ ਸੇ. ਘਸਾਉਣ ਤੋਂ. "ਘੋਟਿਮ ਕਾਲੜੀ ਮਸੁ." (ਸੂਹੀ ਮਃ ੧)