Meanings of Punjabi words starting from ਨ

ਅਧਮ- ਨਰ. ਨੀਚ ਪੁਰੁਸ. ਕਮੀਨਾ। ੨. ਆਦਮੀਆਂ ਵਿੱਚੋਂ ਨੀਚ.


ਸੰ. ਸੰਗ੍ਯਾ- ਨਰ- ਅਧਿਪਤਿ. ਪੁਰੁਸਾਂ ਦਾ ਸ੍ਵਾਮੀ, ਰਾਜਾ। ੨. ਕੁਬੇਰ.


ਦੇਖੋ, ਨਰਾਧਿਪ। ੨. ਕੁਬੇਰ. ਦੇਖੋ, ਨਰਵਾਹਨ ਅਤੇ ਗਜਾਧਿਪ.


ਦੇਖੋ, ਨਰਮੇਧ.


ਦੇਖੋ, ਦਾਦੂ.


ਵਿ- ਨਰ ਦਾ ਅੰਤ ਕਰਨ ਵਾਲਾ. ਮਨੁੱਖ ਮਾਰਨ ਮਾਲਾ। ੨. ਸੰਗ੍ਯਾ- ਰਾਵਣ ਦਾ ਇਕ ਪੁਤ੍ਰ ਜੋ ਅੰਗਦ ਨੇ ਮਾਰਿਆ.¹ "ਨਰਾਂਤ ਦੇਵਾਂਤ ਦੂਜੋ ਬਲੀ." (ਰਾਮਾਵ)


ਦੇਖੋ, ਨਲੀਏਰ.


ਦੇਖੋ, ਨਰੇਸ. "ਇਸ਼ਕਤੰਬੋਲ ਨਰਿਸ ਤਹਿਂ ਕੋ ਹੈ." (ਚਰਿਤ੍ਰ ੩੫੩) ਉੱਥੋਂ ਦਾ ਰਾਜਾ ਹੈ.