Meanings of Punjabi words starting from ਪ

ਦੇਖੋ, ਪਤਲਾ। ੨. ਦੇਖੋ, ਪੱਤਰਾ.

ਸੰਗਯਾ- ਪਤ੍ਰ ਵਰਕ਼ਾ। ੨. ਕਾਗ਼ਜ ਜੇਹਾ ਪਤਲਾ ਧਾਤੁ ਦਾ ਪਤ੍ਰ.

ਸੰਗਯਾ- ਪਤ੍ਰ ਵਰਕ਼ਾ। ੨. ਕਾਗ਼ਜ ਜੇਹਾ ਪਤਲਾ ਧਾਤੁ ਦਾ ਪਤ੍ਰ.

ਪਾਤ੍ਰ ਵਿੱਚ. ਬਰਤਨ ਮੇਂ. "ਇਕਤੁ ਪਤਰਿ ਭਰਿ ਉਰਕਟ ਕੁਰਕਟ." (ਆਸਾ ਕਬੀਰ) ਦੇਖੋ, ਉਰਕਟ.