Meanings of Punjabi words starting from ਘ

ਪੰਜਾਬੀ ਵਰਣਮਾਲਾ ਦਾ ਨੌਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਘੰਟਾ। ੩. ਘਰ ਘਰ ਸ਼ਬਦ। ੪. ਘਾਮ. ਧੁੱਪ। ੫. ਮੇਘ. ਬੱਦਲ। ੬. ਮਾਰਨਾ. ਤਾੜਨਾ। ੭. ਵਰ੍ਹਾ. ਸਾਲ.


ਘਾਇਲ ਕੀਤੀ. ਘਾਈ. "ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੌਂ." (ਚਰਿਤ੍ਰ ੧੧੧) ੨. ਵ੍ਰਿਜ. ਵਿ- ਗੰਭੀਰ. ਅਥਾਹ। ੩. ਸੰਗ੍ਯਾ- ਜਲ ਦੀ ਭੌਰੀ. ਜਲਚਕ੍ਰ। ੪. ਥੂਨੀ. ਥੰਭੀ. ਥੰਮ੍ਹੀ.


disappeared, stolen, embezzled


to embezzle, steal, misappropriate, spend, waste, fritter away


ਸੰ. घषू ਧਾ- ਘਸਾਂਉਂਣਾ. ਰਗੜਨਾ। ੨. ਸੰ. घस् ਧਾ- ਖਾਣਾ (ਭਕ੍ਸ਼੍‍ਣ ਕਰਨਾ).


to rub off, wear off through use or friction, abrade, be rubbed


ਸੰ. धर्षशा ਘਰ੍ਸਣ. ਕ੍ਰਿ- ਰਗੜਨਾ। ੨. ਘਿਸਨਾ। ੨. ਡਿੰਗ. ਖਾਣਾ (ਭੋਜਨ ਕਰਨਾ). ਦੇਖੋ, ਘਸ੍‌ ਧਾ.


ਸੰ. ਘਸ੍‍ਮਰ. ਵਿ- ਖਾਊ. ਭਕ੍ਸ਼੍‍ਣ ਕਰਨ ਵਾਲਾ. ਖਾਦੜ.


loose mixed soil containing sand and clay particles