Meanings of Punjabi words starting from ਸ਼

modified letter ਸ to represent alveolo-palatal fricative consonant [s]


manners, etiquette, good behaviour


shooing away; sound produced to put hounds on to the prey


to shoo away, shoo on to prey


ਸੋਨੇ ਦਾ ਇੱਕ ਪੁਰਾਣਾ ਸਿੱਕਾ. ਦੇਖੋ, ਸ਼ਸਦਾਂਗ। ੨. ਫਿਰੋਜਸ਼ਾਹ ਦੇ ਵੇਲੇ ਦਾ ਇੱਕ ਚਾਂਦੀ ਦਾ ਸਿੱਕਾ, ਜੋ ਦੁਆਨੀ ਦੇ ਬਰਾਬਰ ਸੀ.


ਫ਼ਾ. [ثشدانگ] ਸੰਗ੍ਯਾ- ਸਾਢੇ ਚਾਰ ਮਾਸ਼ੇ ਦਾ ਇੱਕ ਸੋਨੇ ਦਾ ਸਿੱਕਾ. ਸ਼ਸ਼ਗਾਨੀ.


ਫ਼ਾ. [ثشم] ਵਿ- ਛੀਵਾਂ. ਸੰ. ਸਸ੍ਠ. ਦੇਖੋ, ਅੰ. Sixth.


ਸੰ. ਸੰਗ੍ਯਾ- ਚੰਦ੍ਰਮਾਂ ਨੂੰ ਮੱਥੇ ਉੱਪਰ ਧਾਰਣ ਵਾਲਾ ਸ਼ਿਵ.


arm, weapon; armament, weaponry