ਅਉਗੁਨੀ
augunee/augunī

Definition

ਵਿ- ਅਵਗੁਣ ਵਾਲਾ. ਦੋਸੀ। ੨. ਕ੍ਰਿ. ਵਿ- ਅਵਗੁਣਾਂ ਕਰਕੇ, ਅਵਗੁਣਾਂ ਨਾਲ.
Source: Mahankosh