ਅਕਤਿਡਾ
akatidaa/akatidā

Definition

ਸੰਗ੍ਯਾ- ਅੱਕ ਪੁਰ ਰਹਿਣ ਵਾਲਾ ਟਿੱਡਾ. ਦੇਖੋ, ਅਕ ੫.
Source: Mahankosh