ਅਕਬਰਾਬਾਦ
akabaraabaatha/akabarābādha

Definition

ਅਕਬਰ ਦਾ ਆਬਾਦ ਕੀਤਾ ਹੋਇਆ ਨਗਰ. ਅਕਬਰ ਨੇ ਆਪਣੇ ਨਾਉਂ ਤੇ ਆਗਰੇ ਦੀ ਇਹ ਸੰਗ੍ਯਾ ਥਾਪੀ ਸੀ. ਦੇਖੋ, ਅਕਬਰ.
Source: Mahankosh