ਅਕਰ
akara/akara

Definition

ਦੇਖੋ, ਅਕੜ। ੨. ਸੰ. ਵਿ- ਨਾ ਕਰਨ ਯੋਗ੍ਯ. ਜਿਸ ਦਾ ਕਰਨਾ ਔਖਾ ਹੋਵੇ। ੩. ਜਿਸ ਉੱਪਰ ਕੋਈ ਕਰ (ਮਹ਼ਿਸੂਲ) ਨਾ ਹੋਵੇ। ੪. ਕਰ (ਹੱਥ) ਤੋਂ ਬਿਨਾ. ਟੁੰਡਾ.
Source: Mahankosh