ਅਕਰਖਣ
akarakhana/akarakhana

Definition

ਸ. ਅਕਸਣ. ਸੰਗ੍ਯਾ- ਖਿੱਚਣ ਦੀ ਕ੍ਰਿਯਾ. ਕਸ਼ਿਸ਼. ਖਿਚਾਉ. ਖੈਂਚ. ਖਿੱਚ.
Source: Mahankosh