ਅਖਾਰਾ
akhaaraa/akhārā

Definition

ਦੇਖੋ, ਅਖਾੜਾ. "ਜਿਉ ਬੇਸ੍ਵਾ ਕੇ ਪਰੈ ਅਖਾਰਾ." (ਭੈਰ ਨਾਮਦੇਵ) ੨. ਵਿ- ਜੋ ਨਹੀਂ ਖਾਰਾ. ਕ੍ਸ਼ਾਰ ਰਹਿਤ.
Source: Mahankosh