ਅਖੇਲ
akhayla/akhēla

Definition

ਵਿ- ਖੇਲ ਰਹਿਤ। ੨. ਅਖਿਲ. ਸਭ. ਤਮਾਮ. "ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ." (ਜਾਪੁ). ਖੇਡ ਖੇਡਕੇ ਅਖਿਲ (ਸਾਰੀਆਂ) ਖੇਡਾਂ, ਅੰਤ ਨੂੰ ਮੁੜ ਇੱਕੋ (ਨਿਰਾਕਾਰ) ਰੂਪ ਹੈ.
Source: Mahankosh