ਅਖੋਟ
akhota/akhota

Definition

ਵਿ- ਬਿਨਾ ਖੋਟ. ਅਸਲ. "ਲਾਲ ਪਦਾਰਥ ਸਾਚ ਅਖੋਟ." (ਓਅੰਕਾਰ) ੨. ਅਖੁਟ. ਜੋ ਮੁੱਕੇ ਨਾ.
Source: Mahankosh