ਅਠਪੁਰੀਆਂ
atthapureeaan/atdhapurīān

Definition

ਪੁਰਾਣਾਂ ਦੀਆਂ ਕਲਪੀਆਂ ਅੱਠ ਦੇਵਤਿਆਂ ਦੀਆਂ ਅੱਠ ਪੁਰੀਆਂ ਦੇਵਧਾਨੀ (ਇੰਦ੍ਰ ਦੀ), ਆਗਨੇਯੀ (ਅਗਨਿ ਦੀ), ਸੰਯਮਨੀ (ਯਮ ਦੀ), ਨੈਰਿਤੀ (ਨੈਰਿਤ ਦੀ), ਵਾਰੁਣੀ (ਵਰੁਣ ਦੀ), ਵਾਯਵੀ (ਪੌਣ ਦੀ), ਵਿਭਾਵਰੀ (ਚੰਦ੍ਰਮਾ ਦੀ), ਐਸ਼ਾਨੀ (ਸ਼ਿਵ ਦੀ).
Source: Mahankosh